Saturday, 13 June 2020

ਗੱਲ ਪੰਜਾਬ ਦੀ | ਡਾ. ਸਾਹਿਬ ਸਿੰਘ ਨਾਲ । ਲੌਕਡਾਊਨ ਦੇ ਮਾਹੌਲ ਵਿਚ ਪੰਜਾਬੀ ਰੰਗਮੰਚ ਦਾ ਕੀ ਭਵਿੱਖ । ਐਪੀਸੋਡ 02




ਸਤਿ ਸ੍ਰੀ ਅਕਾਲ ਦੋਸਤੋ!
ਤੁਸੀਂ ਸੁਣ ਰਹੇ ਓ ਜ਼ੋਰਦਾਰ ਟਾਈਮਜ਼ ਦਾ ਪੌਡਕਾਸਟ ਗੱਲ ਪੰਜਾਬ ਦੀ
ਦੀਪ ਜਗਦੀਪ ਸਿੰਘ ਦੇ ਨਾਲ

ਜ਼ੋਰਦਾਰ ਟਾਈਮਜ਼ ਪੰਜਾਬੀ ਦੀ ਵੈਬਸਾਈਟ
ਸਪੌਟੀਫ਼ਾਈ
ਆਈ-ਟਿਊਨਜ਼
ਸਟਿੱਚਰ
ਜਾਂ ਫ਼ਿਰ ਯੂ-ਟਿਊਬ ਜਾਂ
ਕਿਸੇ ਡਿਜੀਟਲ ਪਲੇਟਫਾਰਮਾਂ
ਸਾਨੂੰ ਫ਼ਾਲੋ ਜਾਂ ਸਬਸਕ੍ਰਾਈਟ ਜ਼ਰੂਰ ਕਰਨਾ
ਇਸ ਦਾ ਲਿੰਕ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਨਾ
ਇਸ ਬਾਰੇ ਤੁਸੀਂ ਆਪਣੀ ਰਾਇ ਆਪਣੀ ਆਵਾਜ਼ ਵਿਚ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ। 
ਆਵਾਜ਼ ਰਿਕਾਰਡ ਕਰਨ ਲਈ ਲਿੰਕ 

https://anchor.fm/zordarpunjabi/message

ਅੱਜ ਗੱਲ ਪੰਜਾਬ ਦੀ ਵਿਚ ਅਸੀਂ ਗੱਲਬਾਤ ਕਰਾਂਗੇ ਸਾਡੇ ਖ਼ਾਸ ਮਹਿਮਾਨ
ਉੱਘੇ ਨਾਟਕਕਾਰ, ਫ਼ਿਲਮਕਾਰ, ਅਦਾਰਕਾਰ, ਗੀਤਕਾਰ ਤੇ ਯਾਰਾਂ ਦੇ ਯਾਰ ਡਾ. ਸਾਹਿਬ ਸਿੰਘ ਹੁਰਾਂ ਨਾਲ
ਅੱਜ ਦੀ ਇਸ ਚਰਚਾ ਵਿਚ ਅਸੀਂ ਡਾ. ਸਾਹਿਬ ਸਿੰਘ ਤੋਂ ਜਾਣਾਗੇ ਕਿ ਲੌਕਡਾਊਨ ਦੇ ਮਾਹੌਲ ਵਿਚ ਪੰਜਾਬੀ ਰੰਗਮੰਚ ਦਾ ਕੀ ਭਵਿੱਖ ਹੈ
ਸੋ, ਆਉ ਕਰਦੇ ਹਾਂ ਗੱਲ ਪੰਜਾਬ ਦੀ

ਡਾ. ਸਾਹਿਬ ਸਿੰਘ ਨਾਲ ਗੱਲਬਾਤ ਸੁਣਨ ਲਈ ਹੇਠਾਂ ਖੱਬੇ ਪਾਸੇ ਨਜ਼ਰ ਆ ਰਿਹਾ ਪਲੇਅ ਬਟਨ ਨੱਪੋ।

 
ਦੋਸਤੋ, ਇਹ ਸੀ ਇਕ ਖ਼ਾਸ ਮੁਲਾਕਾਤ ਡਾ. ਸਾਹਿਬ ਸਿੰਘ ਹੁਰਾਂ ਨਾਲ ਉਮੀਦ ਹੈ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ
ਅਗਲੇ ਅਪਿਸੋਡ ਵਿਚ ਕਿਸੇ ਹੋਰ ਖ਼ਾਸ ਮਹਿਮਾਨ ਨਾਲ ਮੁਲਾਕਾਤ ਲੈ ਕੇ ਫ਼ੇਰ ਹਾਜ਼ਿਰ ਹੋਵਾਂਗਾ। ਦੀਪ ਜਗਦੀਪ ਸਿੰਘ ਨੂੰ ਦਿਉ ਇਜਾਜ਼ਤ
ਸਤਿ ਸ਼੍ਰੀ ਅਕਾਲ!


ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।

4 comments:

  1. ਰੰਗਮੰਚ ਦੀ ਆਵਾਜ਼ ਬਣਕੇ ਸਰੋਤਿਆਂ ਨਾਲ ਸਾਂਝ ਪੁਆਉਣ ਲਈ ਤੇਰਾ ਸ਼ੁਕਰੀਆ ਜਗਦੀਪ ।ਕਾਫੀ ਮੁੱਲਵਾਨ ਗੱਲਾਂ ਹੋ ਗਈਆਂ ।ਹੋਰ ਵੀ ਹੋ ਸਕਦੀਆਂ ।ਮੁਬਾਰਕ

    ReplyDelete
    Replies
    1. ਤੁਹਾਡੀ ਟਿੱਪਣੀ ਲਈ ਸ਼ੁਕਰੀਆ। ਤੁਸੀਂ ਸਾਡੇ ਨਾਲ ਸੰਪਰਕ ਕਰੋ, ਜਿਹੜੀਆਂ ਗੱਲਾਂ ਹੋਰ ਹੋ ਸਕਦੀਆਂ, ਉਹ ਤੁਹਾਡੇ ਨਾਲ ਕਰਾਂਗੇ।

      Delete
  2. ਬਹੁਤ ਵਧੀਆ ਗੱਲਬਾਤ ਡਾ. ਸਾਹਬ ਨਾਲ...

    ReplyDelete
    Replies
    1. ਧੰਨਵਾਦ ਕੁਲਵਿੰਦਰ ਵਿਰਕ ਜੀ।

      Delete