Saturday, 9 May 2020

ਰੇਡੀਉ ਪ੍ਰੋਗਰਾਮ । ਗੱਲ ਪੰਜਾਬ ਦੀ ਡਾ. ਸੁਮੇਲ ਸਿੰਘ ਸਿੱਧੂ ਨਾਲ । ਐਪੀਸੋਡ 01

ਡਾ. ਸੁਮੇਲ ਸਿੰਘ ਸਿੱਧੂ ਨਾਲ ਗੱਲਬਾਤ ਸੁਣਨ ਲਈ ਹੇਠਾਂ ਖੱਬੇ ਪਾਸੇ ਨਜ਼ਰ ਆ ਰਿਹਾ ਪਲੇਅ ਬਟਨ ਨੱਪੋ।



"ਪੰਜਾਬ ਦਾ ਅਸਲ ਕੋਰੋਨਾ ਪੰਜਾਬੀ ਬੁੱਧੀਜੀਵੀਆਂ ਦਾ ਆਲਸ ਹੈ, ਜਿਸ ਕਰਕੇ ਉਹ ਪੂਰੀ ਤਰ੍ਹਾਂ ਅਪ੍ਰਸੰਗਿਕ ਹੋ ਗਏ ਹਨ। ਇੱਥੋਂ ਤੱਕ ਕਿ ਉਨ੍ਹਾਂ ਦੀ ਕਹੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ। "
-ਡਾ. ਸੁਮੇਲ ਸਿੰਘ ਸਿੱਧੂ

ਪੰਜਾਬ ਦੇ ਕਿਸਾਨੀ, ਰੁਜ਼ਗਾਰ, ਬਾਹਰ ਜਾਣ ਦੇ ਰੁਝਾਨ, ਕੋਰੋਨਾ ਦੇ ਦੌਰਾਨ ਵਿਦੇਸ਼ ਗਏ ਪੰਜਾਬੀਆਂ ਵਿਦਿਆਰਥੀਆਂ ਦੇ ਭਵਿੱਖ ਦੇ ਖ਼ਤਰਿਆਂ ਅਤੇ ਪੰਜਾਬੀ ਬੁਧੀਜੀਵੀਆਂ ਦੀਆਂ ਕਮਜ਼ੋਰੀਆਂ ਅਤੇ ਪੰਜਾਬੀਆਂ ਦੇ ਸੁਭਾਅ ਬਾਰੇ ਬੇਬਾਕ ਟਿੱਪਣੀਆਂ
ਕੋਰੋਨਾ ਸੰਕਟ ਤੇ ਪੰਜਾਬ ਦਾ ਭਵਿੱਖ
ਇਕ ਖ਼ਾਸ ਮੁਲਾਕਾਤ
ਡਾ. ਸੁਮੇਲ ਸਿੰਘ ਸਿੱਧੂ ਨਾਲ
ਰੇਡੀਉ ਪ੍ਰੋਗਰਾਮ ਗੱਲ ਪੰਜਾਬ ਦੀ
ਐਤਵਾਰ ਬਾਅਦ ਦੁਪਹਿਰ 12.30 ਵਜੇ
ਸਿਰਫ਼ ਜ਼ੋਰਦਾਰ ਟਾਈਮਜ਼ ਰੇਡੀਉ 'ਤੇ


ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ
ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।

1 comment:

  1. Sidhu sab raised many pertinent issues and offered food for thought.

    ReplyDelete